Rhythm Boyz Making Punjabi Film On Village ‘Kandu Khera’ Which Has...

ਪੰਜਾਬੀ ਫ਼ਿਲਮ ਮੇਕਰ Rhythm Boyz ਵਲੋਂ ਨਵੀਂ ਫਿਲਮ ਕੰਦੂ ਖੇੜਾ ਦਾ ਐਲਾਨ ਕੀਤਾ ਗਿਆ ਹੈ।ਕੰਦੂ ਖੇੜਾ ਫਿਲਮ ਨੂੰ ਅੰਬਰਦੀਪ ਨੇ ਲਿਖਿਆ ਹੈ। ਇਸ ਫਿਲਮ...

Man Who Battled False Rape Case Wins 15 Lakh Rs Compensation

 ਚੇਨਈ: ਇੱਕ ਵਿਅਕਤੀ 'ਤੇ ਬਲਾਤਕਾਰ ਦੇ ਦੋਸ਼ ਝੂਠੇ ਪਾਏ ਜਾਣ ਤੋਂ ਬਾਅਦ ਚੇਨਈ ਦੀ ਇੱਕ ਅਦਾਲਤ ਨੇ ਪੀੜਤ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ...

Indian Railway Tweet Train Services Would Be Start Soon In Punjab

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਕਿਸਾਨਾਂ ਦੀ ਹਰੀ ਝੰਡੀ ਮਗਰੋਂ ਪੰਜਾਬ 'ਚ ਯਾਤਰੀ ਤੇ ਮਾਲ ਗੱਡੀਆਂ ਚਲਾਉਣ ਬਾਰੇ ਕਿਹਾ ਹੈ। ਰੇਲਵੇ ਨੇ ਸ਼ਨੀਵਾਰ ਕਿਹਾ...

Farmers’ Organizations Agree To Start Rail Service In The State

ਚੰਡੀਗੜ੍ਹ: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ 23 ਨਵੰਬਰ ਤੋਂ ਰੇਲ ਸੇਵਾ ਮੁੜ ਸ਼ੁਰੂ ਕਰਨ ਲਈ ਰਾਜ਼ੀ ਹੋ...

ਮਾਝੇ ਤੋਂ ਲੈ ਕੇ ਮਾਲਵੇ ਤੱਕ ਕਿਸਾਨਾਂ ਨੇ ਖਿੱਚੀ ਦਿੱਲੀ ਜਾਣ...

ਪੰਜਾਬ ਭਰ ਦੇ ਕਿਸਾਨ ਕੇਂਦਰ ਦੇ ਵਿਵਾਦਪੂਰਨ ਖੇਤੀ ਕਾਨੂੰਨਾਂ ਦਾ ਵਿਰੋਧ ਲੰਬੇ ਸਮੇਂ ਤੋਂ ਕਰ ਰਹੇ ਹਨ। ਇਸ ਦੇ ਚੱਲਦੇ ਕਿਸਾਨਾਂ ਨੇ ਹੁਣ 26...

mileage-deteriorates-due-to-these-reasons-do-not-do-this-at-all | ਕਿਵੇਂ ਵਧਾਈਏ ਕਾਰ ਦੀ ਮਾਈਲੇਜ਼, ਆਓ ਜਾਣੀਏ ਉਹ ਨੁਕਤੇ

ਨਵੀਂ ਦਿੱਲੀ: ਤੁਸੀਂ ਅਕਸਰ ਲੋਕਾਂ ਨੂੰ ਇਹ ਆਖਦਿਆਂ ਸੁਣਿਆ ਹੋਵੇਗਾ ਕਿ ਉਨ੍ਹਾਂ ਦੀ ਕਾਰ ਵਧੀਆ ਮਾਈਲੇਜ ਨਹੀਂ ਦੇ ਰਹੀ ਜਾਂ ਤੇਲ ਜ਼ਿਆਦਾ ਪੀ ਰਹੀ...

Breaking : ਕਾਮਰੇਡ ਬਲਵਿੰਦਰ ਸੰਧੂ ਦਾ ਪਰਿਵਾਰ ਸ਼ੌਰਯਾ ਚੱਕਰ ਕਰੇਗਾ ਵਾਪਸ

ਬਲਵਿੰਦਰ ਸੰਧੂ ਦਾ ਪਰਿਵਾਰ ਸ਼ੌਰਯਾ ਚੱਕਰ ਕਰੇਗਾ ਵਾਪਸ.ਬਲਵਿੰਦਰ ਸੰਧੂ ਦੇ ਪਰਿਵਾਰ ਨੇ ਲਿਆ ਵੱਡਾ ਫੈਸਲਾ.ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਰਕੇ ਲਿਆ ਫੈਸਲਾ 16 ਅਕਤੂਬਰ...

Breaking : Corona ਦੇ ਭਾਰਤ 'ਚ ਲਗਾਤਾਰ 16ਵੇਂ ਦਿਨ ਆਏ 50...

<div dir="ltr"> <p>ਲਗਾਤਾਰ 16ਵੇਂ ਦਿਨ 50 ਹਜ਼ਾਰ ਤੋਂ ਘੱਟ ਆਏ ਮਾਮਲੇ.24 ਘੰਟਿਆਂ ‘ਚ 44,059 ਨਵੇਂ ਕੇਸ, 511 ਦੀ ਮੌਤ.ਦਿੱਲੀ ‘ਚ ਲਗਾਤਾਰ ਤੀਜੇ ਦਿਨ ਵੀ 100 ਤੋਂ ਵੱਧ...

ਮਾਝੇ 'ਚ ਨਹੀਂ ਚੱਲੇਗੀ ਰੇਲ, ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦਾ ਵੱਖਰਾ...

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 15 ਦਿਨਾਂ ਲਈ ਯਾਤਰੀ ਗੱਡੀਆਂ ਚਲਾਉਣ ਦੇ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਕਿਸਾਨ ਮਜ਼ਦੂਰ...

8 ਮਹੀਨੇ ਬਾਅਦ ਹੋਈ ਵਤਨ ਵਾਪਸੀ

ਲੌਕਡਾਊਨ ਕਾਰਨ ਪਾਕਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਅੱਜ ਵਤਨ ਵਾਪਸੀ ਹੋਈ। ਅਟਾਰੀ-ਸਰਹੱਦ ਰਾਹੀਂ ਭਾਰਤ ਵਾਪਸ ਪਹੁੰਚੇ ਨਾਗਰਿਕਾਂ ਨੇ ਖੁਸ਼ੀ ਜਤਾਈ।  Source by