ਕੱਲ੍ਹ ਤੋਂ ਪੰਜਾਬ 'ਚ 17 ਰੇਲ ਗੱਡੀਆਂ ਮੁੜ ਫੜ੍ਹਨਗੀਆਂ ਰਫ਼ਤਾਰ

<span style="text-decoration: underline;"><strong>ਰੌਬਟ ਦੀ ਰਿਪੋਰਟ</strong></span> ਚੰਡੀਗੜ੍ਹ: ਤਕਰੀਬਨ ਦੋ ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਮੰਗਲਵਾਰ ਤੋਂ ਪੰਜਾਬ ਅੰਦਰ 17 ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋ ਜਾਏਗੀ।ਕੇਂਦਰ...

ਮਾਲਵੇ 'ਚ ਪਰਤੀ ਰੇਲ, ਮਾਝੇ 'ਚ ਅਪੀਲ ਫੇਲ੍ਹ

ਪੰਜਾਬ ’ਚ ਅੱਜ ਤੋਂ ਰੇਲ ਸੇਵਾ ਬਹਾਲ ਹੋ ਗਈ ਹੈ। ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਜਲੰਧਰ ਤੋਂ ਪਹਿਲੀ ਮਾਲ ਗੱਡੀ...

IND Vs AUS: ਟੀਮ ਇੰਡੀਆ ਸਾਵਧਾਨ! ਆਸਟਰੇਲੀਆ ਓਪਨਰ ਡੇਵਿਡ ਵਾਰਨਰ ਨੇ...

<p style="text-align: justify;">ਨਵੀਂ ਦਿੱਲੀ: ਆਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼...

8 ਮਹੀਨੇ ਬਾਅਦ ਹੋਈ ਵਤਨ ਵਾਪਸੀ

ਲੌਕਡਾਊਨ ਕਾਰਨ ਪਾਕਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਅੱਜ ਵਤਨ ਵਾਪਸੀ ਹੋਈ। ਅਟਾਰੀ-ਸਰਹੱਦ ਰਾਹੀਂ ਭਾਰਤ ਵਾਪਸ ਪਹੁੰਚੇ ਨਾਗਰਿਕਾਂ ਨੇ ਖੁਸ਼ੀ ਜਤਾਈ।  Source by

ਬਰਫ਼ਬਾਰੀ ਨੇ ਵਧਾਈ ਠੰਢ, ਸੈਲਾਨੀਆਂ ਦੇ ਖਿੜੇ ਚਿਹਰੇ

ਬਰਫਬਾਰੀ ਕਰਕੇ ਬਦਲਿਆ ਮੌਸਮ ਦਾ ਮਿਜਾਜ਼, ਹਿਮਾਚਲ ਵਿੱਚ ਹੋਈ ਭਾਰੀ ਬਰਫਬਾਰੀ ਨਾਲ ਡਿੱਗਿਆ ਪਾਰਾ, ਵਧੀ ਠੰਢ। ਸੈਲਾਨੀਆਂ ਦੇ ਚਿਹਰਿਆਂ ਤੇ ਆਈ ਮੁਸਕਾਨ।  Source by

ਪੰਜਾਬ ਅੰਦਰ ਯੂਰੀਆ ਦੀ ਭਾਰੀ ਕਮੀ, ਹਰਿਆਣਾ ਤੋਂ ਗੈਰ-ਕਾਨੂੰਨੀ ਢੰਗ ਨਾਲ...

<p style="text-align: justify;">ਜੀਂਦ: ਹਰਿਆਣਾ ਪੁਲਿਸ ਨੇ ਮਾਲਵਾ ਬੈਲਟ ਦੇ ਚਾਰ ਕਿਸਾਨਾਂ ਨੂੰ ਜੀਂਦ ਤੋਂ ਪੰਜਾਬ ਵੱਲ ਯੂਰੀਆਂ ਲੈ ਕੇ ਜਾਂਦੇ ਸ਼ਨੀਵਾਰ ਨੂੰ ਕਾਬੂ ਕੀਤਾ...

ਕਿਸਾਨਾਂ ਦੀ ਹਰੀ ਝੰਡੀ ਤੋਂ ਬਾਅਦ ਪਟੜੀ 'ਤੇ ਪਰਤੀ ਰੇਲ

ਪੰਜਾਬ ’ਚ ਅੱਜ ਤੋਂ ਰੇਲ ਸੇਵਾ ਬਹਾਲ ਹੋ ਗਈ ਹੈ। ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਜਲੰਧਰ ਤੋਂ ਪਹਿਲੀ ਮਾਲ ਗੱਡੀ...

ਮੁੰਬਈ ਪੁਲਿਸ ਅੱਗੇ ਫਿਰ ਪੇਸ਼ ਨਹੀਂ ਹੋਈ ਕੰਗਨਾ ਰਣੌਤ

<div>ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਫਿਰ ਮੁੰਬਈ ਪੁਲਿਸ ਅੱਗੇ ਪੇਸ਼ ਨਹੀਂ ਹੋਈ .ਫਿਰਕੂ ਤਣਾਅ ਅਤੇ ਜੱਜਾਂ 'ਤੇ ਅਪਮਾਨਜਨਕ ਟਿੱਪਣੀ ਦੇ ਮਾਮਲੇ 'ਚ ਮੁੰਬਈ ਪੁਲਿਸ...

ਪੰਜਾਬ 'ਚ 2 ਮਹੀਨਿਆਂ ਬਾਅਦ ਮੁੜ ਪਟੜੀ 'ਤੇ ਦੌੜੀ ਰੇਲ

ਪੰਜਾਬ ’ਚ ਅੱਜ ਤੋਂ ਰੇਲ ਸੇਵਾ ਬਹਾਲ ਹੋ ਗਈ ਹੈ। ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਜਲੰਧਰ ਤੋਂ ਪਹਿਲੀ ਮਾਲ ਗੱਡੀ...

Lead Story- ਡੇਰਾ ਪ੍ਰੇਮੀਆਂ ਦੀ ਲਲਕਾਰ, ਦੇਸ਼ੀ ਫੜੇ ਸਰਕਾਰ

ਬਠਿੰਡਾ 'ਚ ਡੇਰਾ ਪ੍ਰੇਮੀ ਦਾ ਕਤਲ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੰਗ ਕਰ ਰਹੇ ਹਨ ਕਿ ਦੋਸ਼ੀਆਂ...