ਵਾਸ਼ਿੰਗਟਨ: 60 ਸਾਲਾਂ ਬਾਅਦ, ਅਮਰੀਕਾ ਨੇ ਤਿੱਬਤ ਦੇ ਸੰਬੰਧ ਵਿੱਚ ਅਜਿਹਾ ਕਦਮ ਚੁੱਕਿਆ ਹੈ, ਜੋ ਚੀਨ ਨਾਲ ਉਸ ਦੇ ਰਿਸ਼ਤੇ ਨੂੰ ਵਿਗਾੜ ਸਕਦਾ ਹੈ। ਵ੍ਹਾਈਟ ਹਾਊਸ ਨੇ ਕੇਂਦਰੀ ਤਿੱਬਤ ਪ੍ਰਸ਼ਾਸਨ (ਸੀਟੀਏ) ਦੇ ਪ੍ਰਧਾਨ ਲੋਬਸਾਂਗ ਸੇਂਜ ਨੂੰ ਇਥੇ ਆਉਣ ਲਈ ਸੱਦਾ ਦਿੱਤਾ ਹੈ।ਇਹ ਮੰਨਿਆ ਜਾਂਦਾ ਹੈ ਕਿ ਛੇ ਦਹਾਕਿਆਂ ਬਾਅਦ
Source by [author_name]