ਬਲਵਿੰਦਰ ਸੰਧੂ ਦਾ ਪਰਿਵਾਰ ਸ਼ੌਰਯਾ ਚੱਕਰ ਕਰੇਗਾ ਵਾਪਸ.ਬਲਵਿੰਦਰ ਸੰਧੂ ਦੇ ਪਰਿਵਾਰ ਨੇ ਲਿਆ ਵੱਡਾ ਫੈਸਲਾ .ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਰਕੇ ਲਿਆ ਫੈਸਲਾ. 16 ਅਕਤੂਬਰ ਦੀ ਸਵੇਰ ਕਾਮਰੇਡ ਬਲਵਿੰਦਰ ਸਿੰਘ ਦਾ ਹੋਇਆ ਸੀ ਕਤਲ ਅਜੇ ਤੱਕ ਬਲਵਿੰਦਰ ਸੰਧੂ ਦੇ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
Source by [author_name]