<p style=”text-align: justify;”>ਵਾਸ਼ਿੰਗਟਨ: ਅਮਰੀਕਾ ਦੇ ਚੁਣੇ ਰਾਸ਼ਟਰਪਤੀ ਜੋ ਬਾਇਡਨ ਨੇ ਸ਼ੁੱਕਰਵਾਰ ਨੂੰ ਭਾਰਤੀ ਅਮਰੀਕੀ ਮਾਲਾ ਅਡਿਗਾ ਨੂੰ ਆਪਣੀ ਪਤਨੀ ਜਿਲ ਬਾਇਡਨ ਦੀ ਪਾਲਿਸੀ ਡਾਇਰੈਕਟਰ ਨਿਯੁਕਤ ਕੀਤਾ ਹੈ। ਅਡਿਗਾ ਨੇ ਜਿਲ ਬਾਇਡਨ ਦੇ ਸੀਨੀਅਰ ਅਡਵਾਇਜ਼ਰ ਤੇ ਬਾਇਡਨ-ਕਮਲਾ ਹੈਰਿਸ ਦੇ ਕੈਂਪੇਨ ‘ਚ ਸੀਨੀਅਰ ਪਾਲਿਸੀ ਐਡਵਾਇਜ਼ਰ ਦੇ ਤੌਰ ‘ਤੇ ਕੰਮ ਕੀਤਾ ਹੈ।
Source by [author_name]